ਸੰਸਦ ਮੈਂਬਰ ਡਾ. ਧਰਮਵੀਰ ਗਾਂਧੀ ਨੇ ਵੋਟਰ ਸੂਚੀ ‘ਚੋਂ ਨਾਂ ਗਾਇਬ ਹੋਣ ਬਾਰੇ SIR ‘ਤੇ ਉਠਾਏ ਸਵਾਲ
ਪਟਿਆਲਾ, 5 ਸਤੰਬਰ, ਬੋਲੇ ਪੰਜਾਬ ਬਿਊਰੋ : ਪਟਿਆਲਾ ਤੋਂ ਸੰਸਦ ਮੈਂਬਰ (ਐਮਪੀ) ਡਾ. ਧਰਮਵੀਰ ਗਾਂਧੀ ਨੇ ਵਿਸ਼ੇਸ਼ ਪਛਾਣ ਅਤੇ ਰਿਹਾਇਸ਼ (ਐਸਆਈਆਰ) ਪ੍ਰਕਿਰਿਆ ਬਾਰੇ ਸਵਾਲ ਉਠਾਏ ਹਨ। ਉਨ੍ਹਾਂ ਦੱਸਿਆ ਕਿ ਇਸ ਪ੍ਰਕਿਰਿਆ ਦੇ ਤਹਿਤ, ਉਨ੍ਹਾਂ ਦਾ ਆਪਣਾ ਨਾਮ ਵੋਟਰ ਸੂਚੀ ਵਿੱਚੋਂ ਗਾਇਬ ਸੀ। ਸੰਸਦ ਮੈਂਬਰ ਹੋਣ ਕਾਰਨ ਉਨ੍ਹਾਂ ਦਾ ਮੁੱਦਾ ਵੀਆਈਪੀ ਕੋਟੇ ਰਾਹੀਂ ਹੱਲ ਹੋ ਗਿਆ ਪਰ […]
Continue Reading