ਮੋਹਾਲੀ : ਭਾਣਜੇ ਵੱਲੋਂ ਮਾਮੇ ਦਾ ਕਤਲ
ਮੋਹਾਲੀ, 2 ਸਤੰਬਰ, ਬੋਲੇ ਪੰਜਾਬ ਬਿਊਰੋ : ਮੋਹਾਲੀ ਜ਼ਿਲ੍ਹੇ ਵਿੱਚ ਇੱਕ ਸਨਸਨੀਖੇਜ਼ ਵਾਰਦਾਤ ਸਾਹਮਣੇ ਆਈ ਹੈ। ਇੱਕ ਭਾਣਜੇ ਨੇ ਆਪਣੇ ਮਾਮੇ ਦਾ ਕਤਲ ਕਰ ਦਿੱਤਾ। ਮੋਹਾਲੀ ਦੇ ਡੇਰਾ ਬੱਸੀ ਦੇ ਹੰਡੇਸਰਾ ਪੁਲਿਸ ਸਟੇਸ਼ਨ ਦੇ ਅਧਿਕਾਰ ਖੇਤਰ ਅਧੀਨ ਆਉਣ ਵਾਲੇ ਜੋਲਾ ਕਲਾਂ ਪਿੰਡ ਵਿੱਚ ਇੱਕ ਵਿਅਕਤੀ ਨੇ ਪੁਰਾਣੇ ਝਗੜੇ ਦੇ ਚੱਲਦਿਆਂ ਆਪਣੇ ਮਾਮੇ ਦਾ ਕੁਹਾੜੀ ਨਾਲ […]
Continue Reading