NIA ਨੂੰ ਮਿਲਿਆ ਅਮਰੀਕਾ ਤੋਂ ਡੀਪੋਰਟ ਸ਼ੰਭੂ-ਰਾਜਪੁਰਾ ਰੇਲਵੇ ਲਾਈਨ ‘ਤੇ ਧਮਾਕੇ ਦੇ ਮੁਲਜ਼ਮ ਦਾ ਰਿਮਾਂਡ
ਚੰਡੀਗੜ੍ਹ, 21 ਨਵੰਬਰ, ਬੋਲੇ ਪੰਜਾਬ ਬਿਊਰੋ : ਅਮਰੀਕਾ ਤੋਂ ਡੀਪੋਰਟ ਤੋਂ ਬਾਅਦ ਭਾਰਤ ਪਹੁੰਚਣ ‘ਤੇ, ਸੁਰਿੰਦਰ ਸਿੰਘ ਉਰਫ਼ ‘ਠੀਕਰੀਵਾਲ’ ਨੂੰ ਸ਼ੰਭੂ-ਰਾਜਪੁਰਾ ਰੇਲਵੇ ਲਾਈਨ ‘ਤੇ ਹੋਏ ਧਮਾਕੇ ਦੇ ਸਬੰਧ ਵਿੱਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਗ੍ਰਿਫ਼ਤਾਰ ਕਰ ਲਿਆ। ਸ਼ੁੱਕਰਵਾਰ ਨੂੰ ਉਸ ਨੂੰ ਮੋਹਾਲੀ ਵਿੱਚ NIA ਦੀ ਇੱਕ ਅਦਾਲਤ ਵਿੱਚ ਪੇਸ਼ ਕੀਤਾ ਗਿਆ, ਜਿਸ ਨੇ ਏਜੰਸੀ ਨੂੰ […]
Continue Reading