ਨਿਹੰਗ ਸਿੰਘਾਂ ਵੱਲੋਂ ਨਸ਼ਾ ਵੇਚਣ ਵਾਲੇ ਨੌਜਵਾਨ ਦਾ ਕੁਟਾਪਾ 

ਅੰਮ੍ਰਿਤਸਰ, 6 ਅਕਤੂਬਰ, ਬੋਲੇ ਪੰਜਾਬ ਬਿਊਰੋ : ਅੰਮ੍ਰਿਤਸਰ ਵਿੱਚ ਨਿਹੰਗ ਸਿੰਘਾਂ ਵੱਲੋਂ ਨਸ਼ਾ ਵੇਚਣ ਦੇ ਇਲਜ਼ਾਮ ਤਹਿਤ ਇਕ ਨੌਜਵਾਨ ਦੀ ਕੁੱਟਮਾਰ ਕੀਤੀ ਗਈ। 20 ਸਕਿੰਟਾਂ ਦੀ ਇੱਕ ਵੀਡੀਓ ਵਿੱਚ ਦੋ ਨਿਹੰਗ ਸਿੰਘ ਉਸ ਨੌਜਵਾਨ ਦੀਆਂ ਬਾਹਾਂ ਫੜ ਕੇ ਉਸ ਦੇ ਦੋਵੇਂ ਪਾਸੇ ਖੜ੍ਹੇ ਦਿਖਾਈ ਦੇ ਰਹੇ ਹਨ, ਜਦਕਿ ਇੱਕ ਹੋਰ ਨਿਹੰਗ ਸਿੰਘ ਉਸ ਨੂੰ ਡੰਡੇ […]

Continue Reading