ਅੰਮ੍ਰਿਤਸਰ ‘ਚ ਜਨਰੇਟਰ ਦੇ ਧੂੰਏਂ ਨਾਲ ਦਮ ਘੁਟਣ ਕਾਰਨ ਇੱਕ ਵਿਅਕਤੀ ਦੀ ਮੌਤ, ਚਾਰ ਦੀ ਹਾਲਤ ਨਾਜ਼ੁਕ 

ਅੰਮ੍ਰਿਤਸਰ, 15 ਸਤੰਬਰ, ਬੋਲੇ ਪੰਜਾਬ ਬਿਊਰੋ : ਅੰਮ੍ਰਿਤਸਰ ਵਿੱਚ ਜਨਰੇਟਰ ਦੇ ਧੂੰਏਂ ਕਾਰਨ ਇੱਕ ਬਜ਼ੁਰਗ ਵਿਅਕਤੀ ਦੀ ਮੌਤ ਹੋ ਗਈ, ਜਦਕਿ ਚਾਰ ਹੋਰ ਵਿਅਕਤੀ ਗੰਭੀਰ ਹਾਲਤ ਵਿੱਚ ਹਸਪਤਾਲ ਵਿੱਚ ਜ਼ੇਰੇ-ਇਲਾਜ ਹਨ। ਇਹ ਘਟਨਾ ਸੋਮਵਾਰ ਸ਼ਾਮ ਨੂੰ ਮਹਾਨ ਸਿੰਘ ਗੇਟ ਇਲਾਕੇ ਵਿੱਚ ਵਾਪਰੀ। ਰਿਪੋਰਟਾਂ ਅਨੁਸਾਰ, ਮਹਾਨ ਸਿੰਘ ਗੇਟ ਇਲਾਕੇ ਵਿੱਚ ਮਸ਼ਹੂਰ ‘ਗਾਂਧੀ ਬ੍ਰਦਰਜ਼ (ਲੁਧਿਆਣਾ ਘੰਟਾ ਘਰ)’ […]

Continue Reading