ਮੰਤਰੀ ਮੁੰਡੀਆਂ ਦੇ ਪੀਏ ‘ਤੇ 5 ਲੱਖ ਰੁਪਏ ਦੀ ਰਿਸ਼ਵਤ ਲੈਣ ਦਾ ਦੋਸ਼ ,ਪਲਾਟ ਦੀ ਨਿਸ਼ਾਨਦੇਹੀ ਕਰਨ ਦੇ ਬਦਲੇ ਲਈ ਰਕਮ
ਲੁਧਿਆਣਾ 19 ਅਪ੍ਰੈਲ ,ਬੋਲੇ ਪੰਜਾਬ ਬਿਊਰੋ; ਆਮ ਆਦਮੀ ਪਾਰਟੀ (ਆਪ) ਸਰਕਾਰ ਦੇ ਕੈਬਨਿਟ ਮੰਤਰੀ ਹਰਦੀਪ ਸਿੰਘ ਮੁੰਡੀਆਂ ਇੱਕ ਵਾਰ ਫਿਰ ਮੁਸੀਬਤ ਵਿੱਚ ਫਸਦੇ ਦਿਖਾਈ ਦੇ ਰਹੇ ਹਨ। ਸਾਹਨੇਵਾਲ ਹਲਕੇ ਦੇ ਇੱਕ ‘ਆਪ’ ਵਲੰਟੀਅਰ ਨੇ ਮੰਤਰੀ ਦੇ ਪੀਏ ਰਛਪਾਲ ਸਿੰਘ ‘ਤੇ ਗੰਭੀਰ ਦੋਸ਼ ਲਗਾਏ ਹਨ। ‘ਆਪ’ ਵਲੰਟੀਅਰ ਮੁਹੰਮਦ ਫੈਜ਼ਲ ਦਾ ਦੋਸ਼ ਹੈ ਕਿ ਮੰਤਰੀ ਦੇ ਪੀਏ […]
Continue Reading