ਪਟਿਆਲਾ ਦਾ ਨੌਜਵਾਨ ਯੂਕਰੇਨ-ਰੂਸ ਯੁੱਧ ‘ਚ ਫਸਿਆ, ਪਰਿਵਾਰ ਵਲੋਂ ਸੁਰੱਖਿਅਤ ਵਾਪਸੀ ਦੀ ਗੁਹਾਰ

ਪਟਿਆਲਾ, 15 ਅਪ੍ਰੈਲ, ਬੋਲੇ ਪੰਜਾਬ ਬਿਊਰੋ : ਪਟਿਆਲਾ ਦਾ ਰਹਿਣ ਵਾਲਾ 35 ਸਾਲਾ ਗਗਨਦੀਪ ਸਿੰਘ ਯੂਕਰੇਨ-ਰੂਸ ਯੁੱਧ ਦੌਰਾਨ ਫਸਿਆ ਹੋਇਆ ਹੈ। ਗਗਨਦੀਪ, ਜੋ ਉੱਚ ਸਿੱਖਿਆ ਲਈ ਰੂਸ ਗਿਆ ਸੀ, ਨੂੰ ਕਥਿਤ ਤੌਰ ‘ਤੇ ਧੋਖੇ ਨਾਲ ਰੂਸੀ ਫੌਜ ਵਿੱਚ ਭਰਤੀ ਕਰ ਲਿਆ ਗਿਆ ਅਤੇ ਹੁਣ ਉਸਨੂੰ ਜੰਗ ਦੇ ਮੈਦਾਨ ਵਿੱਚ ਲੜਨ ਲਈ ਮਜਬੂਰ ਕੀਤਾ ਜਾ ਰਿਹਾ […]

Continue Reading