ਪੁਲਿਸ ਮੁਲਾਜ਼ਮਾਂ ਨੂੰ ਮਿਲੇ ਆਪਣੀ ਪਛਾਣ ਛੁਪਾਉਣ ਦੇ ਹੁਕਮ : ਰਾਜਾ ਵੜਿੰਗ 

ਪੰਜਾਬ ਪੁਲਿਸ ਤੇ ਵਿੱਤ ਮੰਤਰੀ ਹਰਪਾਲ ਚੀਮਾ ਵਲੋਂ ਦਾਅਵੇ ਫ਼ਰਜ਼ੀ ਕਰਾਰ  ਚੰਡੀਗੜ੍ਹ, 22 ਸਤੰਬਰ, ਬੋਲੇ ਪੰਜਾਬ ਬਿਊਰੋ : ਕਾਂਗਰਸੀ ਆਗੂ ਅਮਰਿੰਦਰ ਰਾਜਾ ਵੜਿੰਗ ਨੇ ਦਾਅਵਾ ਕੀਤਾ ਹੈ ਕਿ ਪੰਜਾਬ ਵਿੱਚ ਤਿੰਨ ਏ.ਐਸ.ਆਈ. (ASIs) ਦੇ ਕਤਲ ਤੋਂ ਬਾਅਦ, ਪੁਲਿਸ ਮੁਲਾਜ਼ਮਾਂ ਨੂੰ ਆਪਣੀ ਪਛਾਣ ਛੁਪਾਉਣ ਲਈ ਬਿਨਾਂ ਵਰਦੀ ਪਹਿਨੇ ਡਿਊਟੀ ‘ਤੇ ਆਉਣ ਦੇ ਨਿਰਦੇਸ਼ ਦਿੱਤੇ ਗਏ ਹਨ। […]

Continue Reading