ਪ੍ਰੋਫੈਸਰ ਆਪਣੇ ਫਲੈਟ ‘ਚ ਮ੍ਰਿਤਕ ਮਿਲੀ, ਕਤਲ ਦਾ ਸ਼ੱਕ
ਨਵੀਂ ਦਿੱਲੀ, 5 ਜੂਨ, ਬੋਲੇ ਪੰਜਾਬ ਬਿਊਰੋ : ਦਿੱਲੀ ਯੂਨੀਵਰਸਿਟੀ ਦੇ ਸ਼ਿਵਾਜੀ ਕਾਲਜ ਵਿੱਚ ਸਹਾਇਕ ਪ੍ਰੋਫੈਸਰ ਦੇਵੋਸਮਿਤਾ ਪਾਲ (49) ਦੀ ਲਾਸ਼ ਵੀਰਵਾਰ ਨੂੰ ਪੂਰਬੀ ਦਿੱਲੀ ਦੇ ਵਸੁੰਧਰਾ ਐਨਕਲੇਵ ਸਥਿਤ ਉਸਦੇ ਫਲੈਟ ਵਿੱਚ ਮਿਲੀ। ਉਹ ਫਲੈਟ ਵਿੱਚ ਇਕੱਲੀ ਰਹਿੰਦੀ ਸੀ। ਉਸਦੀ ਭੈਣ ਨੇ ਦੱਸਿਆ ਕਿ ਉਹ ਸਵੇਰ ਤੋਂ ਹੀ ਫੋਨ ‘ਤੇ ਉਸ ਨਾਲ ਸੰਪਰਕ ਨਹੀਂ ਕਰ […]
Continue Reading