ਪੰਜਾਬ ਪੁਲਿਸ ਵਲੋਂ ਵੱਡੀ ਮਾਤਰਾ ‘ਚ ਆਧੁਨਿਕ ਦੰਗਾ-ਰੋਕੂ ਸਾਜ਼ੋ-ਸਾਮਾਨ ਖਰੀਦਣ ਦੀ ਤਿਆਰੀ, ਟੈਂਡਰ ਜਾਰੀ
ਚੰਡੀਗੜ੍ਹ, 19 ਅਕਤੂਬਰ, ਬੋਲੇ ਪੰਜਾਬ ਬਿਊਰੋ : ਪੰਜਾਬ ਪੁਲਿਸ ਹੁਣ ਸੂਬੇ ਵਿੱਚ ਕਾਨੂੰਨ ਅਤੇ ਵਿਵਸਥਾ ਨੂੰ ਚੁਣੌਤੀ ਦੇਣ ਵਾਲੇ ਸਮਾਜ-ਵਿਰੋਧੀ ਅਨਸਰਾਂ ਅਤੇ ਹਿੰਸਕ ਪ੍ਰਦਰਸ਼ਨਕਾਰੀਆਂ ਨਾਲ ਸਖ਼ਤੀ ਨਾਲ ਨਜਿੱਠੇਗੀ। ਪੁਲਿਸ ਵਿਭਾਗ ਵੱਡੀ ਮਾਤਰਾ ਵਿੱਚ ਆਧੁਨਿਕ ਦੰਗਾ-ਰੋਕੂ ਸਾਜ਼ੋ-ਸਾਮਾਨ ਖਰੀਦਣ ਦੀ ਤਿਆਰੀ ਕਰ ਰਿਹਾ ਹੈ। ਪੰਜਾਬ ਪੁਲਿਸ ਕੁੱਲ 3,950 ਅੱਥਰੂ ਗੈਸ ਦੇ ਗੋਲੇ (tear gas grenades), ‘ਸਟਨ ਸ਼ੈੱਲ’ […]
Continue Reading