ਪੰਜਾਬ ਪੁਲਿਸ ਦੀ ਤਸਕਰ ਫੜਨ ਦੀ ਕਹਾਣੀ ਫ਼ਰਜ਼ੀ ਨਿਕਲੀ, ਅਦਾਲਤ ਵੱਲੋਂ ਦੋ ਨੌਜਵਾਨ ਬਰੀ
ਮੋਹਾਲੀ, 10 ਨਵੰਬਰ, ਬੋਲੇ ਪੰਜਾਬ ਬਿਊਰੋ : “ਦੋ ਨੌਜਵਾਨ ਇੱਕ ਮੋਟਰਸਾਈਕਲ ‘ਤੇ ਜਾ ਰਹੇ ਸਨ, ਜਿਸ ‘ਤੇ ਇੱਕ ਲਿਫ਼ਾਫ਼ਾ ਲਟਕ ਰਿਹਾ ਸੀ। ਜਾਂਚ ਕਰਨ ‘ਤੇ ਪਤਾ ਲੱਗਾ ਕਿ ਉਸ ਲਿਫ਼ਾਫ਼ੇ ਵਿੱਚ ਨਸ਼ੀਲੀਆਂ ਗੋਲੀਆਂ ਸਨ।” ਮੁਹਾਲੀ ਪੁਲਿਸ ਨੇ ਇਨ੍ਹਾਂ ਦੋਵਾਂ ਨੌਜਵਾਨਾਂ ਦੀ ਗ੍ਰਿਫ਼ਤਾਰੀ ਸਮੇਂ ਇਹੀ ਬਿਆਨ ਦਿੱਤਾ ਸੀ; ਪਰ ਜਦੋਂ ਇਹ ਮਾਮਲਾ ਅਦਾਲਤ ਵਿੱਚ ਪਹੁੰਚਿਆ, ਤਾਂ […]
Continue Reading