ਰਾਜਾ ਵੜਿੰਗ ਅੱਜ ਲੁਧਿਆਣਾ ‘ਚ ਕਰਨਗੇ ‘ਇਨਸਾਫ਼ ਮਾਰਚ’ ਦੀ ਸ਼ੁਰੂਆਤ 

ਲੁਧਿਆਣਾ, 21 ਨਵੰਬਰ, ਬੋਲੇ ਪੰਜਾਬ ਬਿਊਰੋ : ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਲੁਧਿਆਣਾ ਤੋਂ ਸੰਸਦ ਮੈਂਬਰ ਅਮਰਿੰਦਰ ਸਿੰਘ ਰਾਜਾ ਵੜਿੰਗ ਅੱਜ ਲੁਧਿਆਣਾ ਵਿੱਚ ‘ਇਨਸਾਫ਼ ਮਾਰਚ’ ਦੀ ਸ਼ੁਰੂਆਤ ਕਰਨ ਜਾ ਰਹੇ ਹਨ। ਪਾਰਟੀ ਅਨੁਸਾਰ, ਇਹ ਮਾਰਚ ਲੁਧਿਆਣਾ ਕੇਂਦਰੀ ਹਲਕੇ ਦੇ ਰੇਲਵੇ ਵੇਅਰਹਾਊਸ ਖੇਤਰ ਤੋਂ ਸ਼ੁਰੂ ਹੋਵੇਗਾ। ਇਸ ਦੇ ਪਹਿਲੇ ਪੜਾਅ ਵਿੱਚ, ‘ਇਨਸਾਫ਼ ਮਾਰਚ’ ਲੁਧਿਆਣਾ ਸੰਸਦੀ […]

Continue Reading