ਸੇਵਾ ਮੁਕਤ ਵਿਗਿਆਨੀ ਨੂੰ Digital Arrest ਕਰਕੇ ₹1.25 ਕਰੋੜ ਦੀ ਠੱਗੀ, 11 ਗ੍ਰਿਫਤਾਰ 

ਨਵੀਂ ਦਿੱਲੀ, 14 ਅਕਤੂਬਰ, ਬੋਲੇ ਪੰਜਾਬ ਬਿਊਰੋ : ਦਿੱਲੀ ਪੁਲਿਸ ਨੇ “ਡਿਜੀਟਲ ਗ੍ਰਿਫਤਾਰੀ” (digital arrest) ਦੇ ਨਾਂ ‘ਤੇ 1.25 ਕਰੋੜ ਰੁਪਏ ਦੀ ਠੱਗੀ ਦੇ ਮਾਮਲੇ ਵਿੱਚ ਵੱਡੀ ਕਾਰਵਾਈ ਕੀਤੀ ਹੈ। ਪੁਲਿਸ ਨੇ ਕੰਬੋਡੀਆ ਅਤੇ ਦੱਖਣ-ਪੂਰਬੀ ਏਸ਼ੀਆ ਨਾਲ ਜੁੜੇ ਇੱਕ ਅੰਤਰਰਾਸ਼ਟਰੀ ਗਿਰੋਹ ਦਾ ਪਰਦਾਫਾਸ਼ ਕੀਤਾ ਹੈ। ਇਸ ਮਾਮਲੇ ਦੇ ਸਬੰਧ ਵਿੱਚ ਕੁੱਲ 11 ਮੁਲਜ਼ਮਾਂ ਨੂੰ ਗ੍ਰਿਫਤਾਰ […]

Continue Reading