ਰੂਸ ਦਾ ਫੌਜੀ ਜਹਾਜ਼ ਕਰੈਸ਼, 19 ਲੋਕਾਂ ਦੀ ਮੌਤ
ਮਾਸਕੋ, 18 ਨਵੰਬਰ, ਬੋਲੇ ਪੰਜਾਬ ਬਿਊਰੋ : ਰੂਸ ਦੇ ਦੱਖਣ-ਪੱਛਮੀ ਸਾਇਬੇਰੀਆ ਵਿੱਚ ਇੱਕ ਫੌਜੀ ਜਹਾਜ਼ ਹਾਦਸਾਗ੍ਰਸਤ ਹੋ ਗਿਆ। ਇਸ ਹਾਦਸੇ ਵਿੱਚ ਜਹਾਜ਼ ‘ਤੇ ਸਵਾਰ ਸਾਰੇ 19 ਲੋਕਾਂ ਦੀ ਮੌਤ ਹੋ ਗਈ। ਰੂਸੀ ਮੀਡੀਆ ਅਦਾਰੇ ‘ਇਜ਼ਵੇਸਤੀਆ’ (Izvestia) ਨੇ ਦੱਸਿਆ ਕਿ ਇਹ ਇੱਕ ਆਵਾਜਾਈ (ਟਰਾਂਸਪੋਰਟ) ਜਹਾਜ਼ ਸੀ। ਜਹਾਜ਼ ਸਿੱਧਾ ਹੇਠਾਂ ਡਿੱਗਿਆ ਅਤੇ ਹਵਾ ਵਿੱਚ ਹੀ ਇਸ ਨੂੰ […]
Continue Reading