SBI ਆਪਣੇ ਗਾਹਕਾਂ ਕੋਲੋਂ 4 ਤੋਂ ਵੱਧ ਵਾਰ ਨਕਦ ਲੈਣ-ਦੇਣ ‘ਤੇ ਕਰੇਗਾ ਵਾਧੂ ਚਾਰਜ

ਨਵੀ ਦਿੱਲੀ, 20 ਅਗਸਤ ,ਬੋਲੇ ਪੰਜਾਬ ਬਿਊਰੋ; ਦੇਸ਼ ਦੇ ਸਭ ਤੋਂ ਵੱਡੇ ਬੈਂਕ ਭਾਰਤੀ ਸਟੇਟ ਬੈਂਕ (SBI) ਦੇ ਕਰੋੜਾਂ ਗਾਹਕਾਂ ਲਈ ਇੱਕ ਬਹੁਤ ਹੀ ਮਹੱਤਵਪੂਰਨ ਖਬਰ ਹੈ। ਬੈਂਕ ਨੇ ਗਾਹਕਾਂ ਲਈ ਨਕਦ ਨਿਕਾਸੀ ਦੇ ਨਿਯਮਾਂ ਅਤੇ ਚਾਰਜਾਂ ਵਿੱਚ ਵੱਡਾ ਬਦਲਾਅ ਕਰਨ ਦਾ ਫੈਸਲਾ ਕੀਤਾ ਹੈ। ਇਹ ਨਵਾਂ ਬਦਲਾਅ ਖਾਸ ਤੌਰ ‘ਤੇ ਬੈਂਕ ਦੇ ਬੇਸਿਕ ਸੇਵਿੰਗਜ਼ […]

Continue Reading