ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ ਪੰਜਾਬ ਦੌਰੇ ਦਾ ਸਡਿਊਲ ਜਾਰੀ 

ਚੰਡੀਗੜ੍ਹ, 19 ਅਕਤੂਬਰ, ਬੋਲੇ ਪੰਜਾਬ ਬਿਊਰੋ : ਮਾਨਸਾ ਵਿੱਚ ਨਸ਼ਾ-ਵਿਰੋਧੀ ਕਾਰਕੁਨ ਪਰਵਿੰਦਰ ਸਿੰਘ ‘ਝੋਟਾ’ ਦੇ ਕਤਲ ਦੇ ਸਬੰਧ ਵਿੱਚ, ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਦੇ 20 ਅਕਤੂਬਰ ਦੇ ਦੌਰੇ ਦਾ ਪ੍ਰੋਗਰਾਮ ਤੈਅ ਹੋ ਗਿਆ ਹੈ। ਸ਼ਾਹ ਦੁਪਹਿਰ 12:00 ਵਜੇ ਮਾਨਸਾ, 1:15 ਵਜੇ ਸੰਗਰੂਰ ਅਤੇ 3:15 ਵਜੇ ਗੁਰਦਾਸਪੁਰ ਪਹੁੰਚਣਗੇ। ਪਰਵਿੰਦਰ ਝੋਟਾ ਦਾ ਕਤਲ ਮਾਨਸਾ ਵਿੱਚ ਹੋਇਆ […]

Continue Reading