ਲੰਗਰ ਗੋਲੀਬਾਰੀ ਮਾਮਲੇ ‘ਚ SHO ਲਾਈਨ ਹਾਜ਼ਰ

ਤਰਨਤਾਰਨ, 22 ਨਵੰਬਰ, ਬੋਲੇ ਪੰਜਾਬ ਬਿਊਰੋ : ਤਰਨ ਤਾਰਨ ਵਿੱਚ 10 ਹਮਲਾਵਰਾਂ ਨੇ ਨੌਜਵਾਨਾਂ ਦੇ ਇੱਕ ਧੜੇ ‘ਤੇ 12 ਗੋਲੀਆਂ ਚਲਾਈਆਂ, ਜੋ ਉਸ ਸਮੇਂ ਲੰਗਰ ਤਿਆਰ ਕਰ ਰਹੇ ਸਨ। ਪੇਟ ਵਿੱਚ ਗੋਲੀ ਲੱਗਣ ਕਾਰਨ 19 ਸਾਲਾ ਨੌਜਵਾਨ ਦੀ ਮੌਤ ਹੋ ਗਈ। ਇਸ ਦੌਰਾਨ, ਐਸ.ਐਸ.ਪੀ. ਸੁਰਿੰਦਰ ਲਾਂਬਾ ਨੇ ਮਾਮਲੇ ਨੂੰ ਸੰਭਾਲਣ ਵਿੱਚ ਲਾਪਰਵਾਹੀ ਵਰਤਣ ਦੇ ਦੋਸ਼ […]

Continue Reading