ਲੁਧਿਆਣਾ ਵਿਖੇ ਮਹਿਲਾ ਪੱਤਰਕਾਰ ਤੇ ਪਤੀ ‘ਤੇ ਗੋਲੀਬਾਰੀ
ਲੁਧਿਆਣਾ, 8 ਨਵੰਬਰ, ਬੋਲੇ ਪੰਜਾਬ ਬਿਊਰੋ : ਲੁਧਿਆਣਾ ਤੋਂ ਇੱਕ ਮਹਿਲਾ ਪੱਤਰਕਾਰ ਅਤੇ ਉਸਦੇ ਪਤੀ ਨੂੰ ਨਿਸ਼ਾਨਾ ਬਣਾ ਕੇ ਗੋਲੀਬਾਰੀ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਸਾਊਥ ਸਿਟੀ ਵਿੱਚ ਪੀ.ਏ.ਯੂ. (PAU) ਗੇਟ ਨੰਬਰ 8 ਦੇ ਬਾਹਰ, ਚਿੱਟੇ ਰੰਗ ਦੇ ਐਕਟਿਵਾ ਸਕੂਟਰ ‘ਤੇ ਸਵਾਰ ਇੱਕ ਮਾਸਕ ਪਹਿਨੇ ਵਿਅਕਤੀ ਨੇ ਆਪਣਾ ਸਕੂਟਰ ਕਾਰ ਦੇ ਅੱਗੇ ਖੜ੍ਹਾ ਕਰਕੇ […]
Continue Reading