ਪੋਲੈਂਡ ‘ਚ ਕਾਰ ਸਵਾਰ ਵਲੋਂ ਗੋਲੀਬਾਰੀ, 6 ਲੋਕਾਂ ਦੀ ਮੌਤ 15 ਜ਼ਖਮੀ
ਵਾਰਸਾ, 8 ਨਵੰਬਰ, ਬੋਲੇ ਪੰਜਾਬ ਬਿਊਰੋ : ਪੋਲੈਂਡ ਦੇ ਸ਼ਹਿਰ ਕ੍ਰਾਕੋ ਵਿੱਚ ਗੋਲੀਬਾਰੀ ਦੀ ਘਟਨਾ ਵਾਪਰੀ, ਜਿਸ ਵਿੱਚ 6 ਲੋਕਾਂ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖਮੀ ਹੋ ਗਏ। ਮਰਨ ਵਾਲਿਆਂ ਵਿੱਚ 4 ਔਰਤਾਂ ਅਤੇ 2 ਮਰਦ ਸ਼ਾਮਲ ਹਨ। ਪੁਲਿਸ ਅਨੁਸਾਰ, 24 ਸਾਲਾ ਇੱਕ ਵਿਅਕਤੀ ਕਾਰ ਰਾਹੀਂ ਮੁੱਖ ਬਾਜ਼ਾਰ ਚੌਕ (ਮੇਨ ਮਾਰਕੀਟ ਸਕੁਏਅਰ) ਪਹੁੰਚਿਆ […]
Continue Reading