ਸਰਹੱਦੀ ਪਿੰਡ ‘ਚ ਸਮਾਰਟ ਬਿਜਲੀ ਮੀਟਰਾਂ ‘ਚੋਂ ਸਿਮ ਕਾਰਡ ਚੋਰੀ, ਤਸਕਰੀ ਲਈ ਇਸਤੇਮਾਲ ਹੋਣ ਦਾ ਖ਼ਦਸ਼ਾ
ਫਿਰੋਜ਼ਪੁਰ, 25 ਅਪ੍ਰੈਲ, ਬੋਲੇ ਪੰਜਾਬ ਬਿਊਰੋ : ਫਿਰੋਜ਼ਪੁਰ ਦੀ ਹੁਸੈਨੀਵਾਲਾ ਸਰਹੱਦ ਨੇੜਲੇ ਸਰਹੱਦੀ ਪਿੰਡ ਟੇਂਡੀ ਵਾਲਾ ਵਿੱਚ ਸਥਿਤ ਦੋ ਘਰਾਂ ਵਿੱਚ ਲਗਾਏ ਗਏ ਸਮਾਰਟ ਬਿਜਲੀ ਮੀਟਰਾਂ ‘ਚੋਂ ਸਿਮ ਕਾਰਡ ਚੋਰੀ ਹੋ ਗਏ ਹਨ। ਪ੍ਰਭਾਵਿਤ ਪਰਿਵਾਰਾਂ ਨੇ ਇਸ ਘਟਨਾ ਸਬੰਧੀ ਸਬੰਧਤ ਵਿਭਾਗ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਹੈ। ਦੋਸ਼ ਹੈ ਕਿ ਇਹ ਸਿਮ ਕਾਰਡ ਤਸਕਰਾਂ ਦੁਆਰਾ […]
Continue Reading