ਜਾਇਦਾਦ ਦੇ ਵਿਵਾਦ ਕਾਰਨ ਪੁੱਤਰ ਵਲੋਂ ਬਜ਼ੁਰਗ ਪਿਤਾ ਦੀ ਹੱਤਿਆ

ਫਰੀਦਕੋਟ, 24 ਨਵੰਬਰ, ਬੋਲੇ ਪੰਜਾਬ ਬਿਊਰੋ : ਫਰੀਦਕੋਟ ਵਿੱਚ ਜਾਇਦਾਦ ਦੇ ਵਿਵਾਦ ਕਾਰਨ ਇੱਕ ਪੁੱਤਰ ਨੇ ਆਪਣੇ ਬਜ਼ੁਰਗ ਪਿਤਾ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਛਾਣ ਹਰਜਿੰਦਰ ਸਿੰਘ ਵਜੋਂ ਹੋਈ ਹੈ। ਇਹ ਘਟਨਾ 21 ਨਵੰਬਰ ਨੂੰ ਵਾਪਰੀ। ਮ੍ਰਿਤਕ ਦੀ ਧੀ, ਸੁਖਪ੍ਰੀਤ ਕੌਰ (ਜੋ ਮੁਕਤਸਰ ਜ਼ਿਲ੍ਹੇ ਦੇ ਪਿੰਡ ਬਰਕੰਦੀ ਦੀ ਰਹਿਣ ਵਾਲੀ ਹੈ) […]

Continue Reading