ਦਿੱਲੀ ਸਰਕਾਰ ਵਲੋਂ ACP ਵਿਵੇਕ ਭਗਤ ਨੂੰ Additional DCP ਦਾ ਚਾਰਜ ਦੇਣ ‘ਤੇ ਰੋਕ

ਨਵੀਂ ਦਿੱਲੀ, 6 ਅਕਤੂਬਰ, ਬੋਲੇ ਪੰਜਾਬ ਬਿਊਰੋ : ਦਿੱਲੀ ਸਰਕਾਰ ਨੇ ਏਸੀਪੀ (ACP) ਵਿਵੇਕ ਭਗਤ ਨੂੰ ਵਾਧੂ ਡੀਸੀਪੀ (Additional DCP) ਦਾ ਚਾਰਜ ਸੌਂਪਣ ਦੇ ਫੈਸਲੇ ਨੂੰ ਫਿਲਹਾਲ ਰੋਕ ਦਿੱਤਾ ਹੈ। ਭਗਤ ‘ਤੇ 3 ਅਕਤੂਬਰ ਨੂੰ ਜੰਤਰ-ਮੰਤਰ ਵਿਖੇ ਇੱਕ ਮਹਿਲਾ ਪੱਤਰਕਾਰ ਨਾਲ ਜਿਨਸੀ ਸ਼ੋਸ਼ਣ ਕਰਨ ਦੇ ਦੋਸ਼ ਲੱਗੇ ਹਨ। ਉਨ੍ਹਾਂ ਵਿਰੁੱਧ ਐਫਆਈਆਰ (FIR) ਦਰਜ ਕਰਨ ਦੀ […]

Continue Reading