ਜਾਪਾਨ ‘ਚ ਲੱਗੇ ਭੂਚਾਲ ਦੇ ਤੇਜ਼ ਝਟਕੇ, 22 ਲੋਕ ਜ਼ਖਮੀ
ਟੋਕੀਓ, 8 ਨਵੰਬਰ, ਬੋਲੇ ਪੰਜਾਬ ਬਿਊਰੋ : ਮੱਧ ਜਾਪਾਨ ਵਿੱਚ ਅੱਜ ਭੂਚਾਲ ਆਇਆ। ਸਥਾਨਕ ਮੀਡੀਆ ਅਨੁਸਾਰ, ਘੱਟੋ-ਘੱਟ 22 ਲੋਕ ਜ਼ਖਮੀ ਹੋਏ, ਦੁਕਾਨਾਂ ਦੇ ਸ਼ੀਸ਼ੇ ਟੁੱਟ ਗਏ ਅਤੇ ਲੋਕ ਇਮਾਰਤਾਂ ਵਿੱਚੋਂ ਬਾਹਰ ਨਿਕਲ ਆਏ। ਜਾਪਾਨ ਮੌਸਮ ਵਿਗਿਆਨ ਏਜੰਸੀ ਨੇ ਭੂਚਾਲ ਦੀ ਤੀਬਰਤਾ 5.7 ਦੱਸੀ ਹੈ, ਜਦੋਂ ਕਿ ਯੂ.ਐੱਸ. ਜਿਓਲੋਜੀਕਲ ਸਰਵੇ (US Geological Survey) ਨੇ ਇਸਨੂੰ 5.5 […]
Continue Reading