ਟਿਊਸ਼ਨ ਪੜ ਕੇ ਘਰ ਜਾ ਰਹੇ ਵਿਦਿਆਰਥੀ ਦੀ ਸੜਕ ਹਾਦਸੇ ‘ਚ ਮੌਤ
ਜਲੰਧਰ, 7 ਨਵੰਬਰ, ਬੋਲੇ ਪੰਜਾਬ ਬਿਊਰੋ : ਜਲੰਧਰ ਦੇ ਗੋਰਾਇਆ ਇਲਾਕੇ ਵਿੱਚ ਪੈਂਦੇ ਪਿੰਡ ਢੇਸੀਆਂ ਕਾਹਨ ਦੇ ਇੱਕ 17 ਸਾਲਾ ਵਿਦਿਆਰਥੀ ਦੀ ਸੜਕ ਹਾਦਸੇ ਵਿੱਚ ਦਰਦਨਾਕ ਮੌਤ ਹੋ ਗਈ। ਆਪਣੇ ਪਿੰਡ ਵਾਪਸ ਪਰਤਦੇ ਸਮੇਂ, ਉਸਦਾ ਮੋਟਰਸਾਈਕਲ ਸੀਵਰੇਜ ਦੀਆਂ ਉਨ੍ਹਾਂ ਪਾਈਪਾਂ ਨਾਲ ਟਕਰਾ ਗਿਆ, ਜਿਨ੍ਹਾਂ ਨੂੰ ਸੜਕ ‘ਤੇ ਬਿਨਾਂ ਕਿਸੇ ਚੇਤਾਵਨੀ ਚਿੰਨ੍ਹ ਜਾਂ ਰੌਸ਼ਨੀ ਦੇ ਛੱਡ […]
Continue Reading