ਸੁਪਰੀਮ ਕੋਰਟ ਨੇ FSSAI ਨੂੰ ਪੈਕਡ ਫੂਡ ‘ਤੇ ਚੇਤਾਵਨੀ ਲੇਬਲ ਲਗਾਉਣ ‘ਚ ਦੇਰੀ ਲਈ ਫਟਕਾਰ ਲਗਾਈ
ਨਵੀਂ ਦਿੱਲੀ, 14 ਅਗਸਤ, ਬੋਲੇ ਪੰਜਾਬ ਬਿਊਰੋ : ਸੁਪਰੀਮ ਕੋਰਟ ਨੇ FSSAI ਨੂੰ ਪੈਕ ਕੀਤੇ ਭੋਜਨ ‘ਤੇ ਚੇਤਾਵਨੀ ਲੇਬਲ ਲਗਾਉਣ ਵਿੱਚ ਦੇਰੀ ਲਈ ਫਟਕਾਰ ਲਗਾਈ। ਅਦਾਲਤ ਨੇ ਸਵਾਲ ਕੀਤਾ ਕਿ ਕੀ ਸਰਕਾਰ ਆਪਣੇ ਲੋਕਾਂ ਨੂੰ ਸਿਹਤਮੰਦ ਰੱਖਣਾ ਨਹੀਂ ਚਾਹੁੰਦੀ। ਅਦਾਲਤ ‘ਚ 3S ਅਤੇ ਸਾਡੀ ਸਿਹਤ ਸੁਸਾਇਟੀ ਦੀ ਇੱਕ ਜਨਹਿੱਤ ਪਟੀਸ਼ਨ (PIL) ਦੀ ਸੁਣਵਾਈ ਹੋ ਰਹੀ […]
Continue Reading