ਦਿੱਲੀ ‘ਚ ਸਵਾਈਨ ਫਲੂ ਦੇ ਕੇਸ ਵਧੇ 

ਨਵੀਂ ਦਿੱਲੀ, 31 ਅਗਸਤ, ਬੋਲੇ ਪੰਜਾਬ ਬਿਊਰੋ : ਸਵਾਈਨ ਫਲੂ (H1N1) ਦੇ ਮਾਮਲਿਆਂ ਦੀ ਗਿਣਤੀ ਲਗਾਤਾਰ ਵੱਧ ਰਹੀ ਹੈ। ਸਿਹਤ ਵਿਭਾਗ ਦੀ ਰਿਪੋਰਟ ਅਨੁਸਾਰ, 29 ਅਗਸਤ ਤੱਕ ਕੁੱਲ 3,565 H1N1 ਮਾਮਲੇ ਸਾਹਮਣੇ ਆਏ ਸਨ। ਇਸ ਅੰਕੜੇ ਵਿੱਚ ਦਿੱਲੀ ਤੋਂ 3,006 ਅਤੇ ਦਿੱਲੀ ਤੋਂ ਬਾਹਰੋਂ 559 ਮਾਮਲੇ ਸ਼ਾਮਲ ਹਨ। ਸਿਰਫ਼ 29 ਅਗਸਤ ਨੂੰ, ਦਿੱਲੀ ਵਿੱਚ 199 […]

Continue Reading