ਲੁਧਿਆਣਾ ‘ਚ ਮਰਦਮਸ਼ੁਮਾਰੀ ਡਿਊਟੀ ਦੌਰਾਨ ਅਧਿਆਪਕ ਨੂੰ ਪਿਆ ਅਧਰੰਗ ਦਾ ਦੌਰਾ, ਸੜਕ ਕਿਨਾਰੇ ਡਿੱਗੇ, ਕਈ ਘੰਟੇ ਨਹੀਂ ਮਿਲੀ ਸਹਾਇਤਾ
ਲੁਧਿਆਣਾ, 21 ਮਈ, ਬੋਲੇ ਪੰਜਾਬ ਬਿਊਰੋ : ਲੁਧਿਆਣਾ ਵਿੱਚ ਇੱਕ ਅਜਿਹਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਇੱਕ ਸਰਕਾਰੀ ਪ੍ਰਾਇਮਰੀ ਸਕੂਲ ਦੇ ਅਧਿਆਪਕ ਨੂੰ ਮਰਦਮਸ਼ੁਮਾਰੀ ਡਿਊਟੀ ਦੌਰਾਨ ਅਧਰੰਗ ਦਾ ਦੌਰਾ ਪਿਆ। ਇਸ ਘਟਨਾ ਤੋਂ ਬਾਅਦ ਅਧਿਆਪਕਾਂ ਨੇ ਪ੍ਰਸ਼ਾਸਨ ਦੇ ਐਮਰਜੈਂਸੀ ਪ੍ਰਬੰਧਾਂ ਪ੍ਰਤੀ ਨਾਰਾਜ਼ਗੀ ਪ੍ਰਗਟ ਕੀਤੀ ਹੈ। ਦੋਸ਼ ਹੈ ਕਿ ਤੇਜ਼ ਗਰਮੀ ਦੇ ਵਿਚਕਾਰ ਫੀਲਡ ਡਿਊਟੀ ਕਰ […]
Continue Reading