CRPF ਦੀ ਚੌਕੀ ‘ਤੇ ਹਮਲਾ ਕਰਨ ਵਾਲਾ ਅੱਤਵਾਦੀ ਲਤੀਫ਼ ਭੱਟ ਮੁਕਾਬਲੇ ਦੌਰਾਨ ਢੇਰ
ਸ਼੍ਰੀਨਗਰ, 18 ਨਵੰਬਰ, ਬੋਲੇ ਪੰਜਾਬ ਬਿਊਰੋ : ਸੁਰੱਖਿਆ ਬਲਾਂ ਨੇ ਕੁਲਗਾਮ ਵਿੱਚ ਇੱਕ ਮੁਕਾਬਲੇ ਦੌਰਾਨ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਲਤੀਫ਼ ਭੱਟ ਨੂੰ ਮਾਰ ਦਿੱਤਾ ਹੈ, ਜਿਸ ਨੇ ਜੰਮੂ-ਕਸ਼ਮੀਰ ਵਿੱਚ ਸੀ.ਆਰ.ਪੀ.ਐਫ. (CRPF) ਦੀ ਇੱਕ ਚੌਕੀ ‘ਤੇ ਹਮਲਾ ਕੀਤਾ ਸੀ। ਇਹ ਮੁਕਾਬਲਾ ਅੱਜ ਬੁੱਧਵਾਰ ਸਵੇਰੇ ਸ਼ੁਰੂ ਹੋਇਆ। ਸੁਰੱਖਿਆ ਬਲਾਂ ਨੇ ਲਤੀਫ਼ ਭੱਟ ਨੂੰ ਫੜਨ ਲਈ ਕੁਲਗਾਮ ਦੇ ਜੰਗਲਪੋਰਾ […]
Continue Reading