ਕੇਂਦਰ ਸਰਕਾਰ ਨੇ ਸੰਸਦ ਦੇ ਦੋਵਾਂ ਸਦਨਾਂ ਦਾ ਇੱਕ-ਇੱਕ ਦਿਨ ਦਾ ਸੈਸ਼ਨ ਬੁਲਾਇਆ

ਕੇਂਦਰੀ ਮੰਤਰੀ ਮੰਡਲ ਦੀ ਬੈਠਕ ਅੱਜ, ਕਾਂਗਰਸ ਵੀ ਕਰੇਗੀ ਮੀਟਿੰਗ ‘ਚ ਚਰਚਾ  ਨਵੀਂ ਦਿੱਲੀ, 27 ਨਵੰਬਰ, ਬੋਲੇ ਪੰਜਾਬ ਬਿਊਰੋ : ਕੇਂਦਰ ਸਰਕਾਰ ਨੇ ਸੰਸਦ ਦੇ ਦੋਵਾਂ ਸਦਨਾਂ ਵਿੱਚੋਂ ਹਰੇਕ ਲਈ ਇੱਕ-ਇੱਕ ਦਿਨ ਦਾ ਸੈਸ਼ਨ ਬੁਲਾਇਆ ਹੈ। ਲੋਕ ਸਭਾ ਦਾ ਸੈਸ਼ਨ 30 ਨਵੰਬਰ ਨੂੰ ਹੋਵੇਗਾ, ਜਦਕਿ ਰਾਜ ਸਭਾ ਦਾ ਸੈਸ਼ਨ 2 ਦਸੰਬਰ, 2026 ਨੂੰ ਹੋਵੇਗਾ। ਦੋਵਾਂ […]

Continue Reading