INDIA ਗਠਜੋੜ ਅੱਜ ਮੁੱਖ ਚੋਣ ਕਮਿਸ਼ਨਰ ਦੇ ਅਸਤੀਫ਼ੇ ਤੇ SIR ਖਿਲਾਫ਼ ਕੱਢੇਗਾ ਪੈਦਲ ਮਾਰਚ
ਨਵੀਂ ਦਿੱਲੀ, 12 ਅਕਤੂਬਰ, ਬੋਲੇ ਪੰਜਾਬ ਬਿਊਰੋ : ਵਿਰੋਧੀ ਧਿਰ ਅੱਜ ਦਿੱਲੀ ਵਿੱਚ ਮੁੱਖ ਚੋਣ ਕਮਿਸ਼ਨਰ ਗਿਆਨੇਸ਼ ਕੁਮਾਰ ਦੇ ਅਸਤੀਫੇ ਦੀ ਮੰਗ ਤੇ SIR ਦੇ ਵਿਰੋਧ ਵਿੱਚ ਇੱਕ ਪੈਦਲ ਮਾਰਚ ਕੱਢੇਗੀ। ‘ਇੰਡੀਆ’ (INDIA) ਗਠਜੋੜ ਦੇ ਆਗੂ ਦੁਪਹਿਰ 1:30 ਵਜੇ ਕਨਾਟ ਪਲੇਸ ਤੋਂ ਬਾਰਾਖੰਬਾ ਰੋਡ ਤੱਕ 2 ਕਿਲੋਮੀਟਰ ਦਾ ਪੈਦਲ ਮਾਰਚ ਕਰਨਗੇ। ਹਾਲਾਂਕਿ, ਵਿਰੋਧੀ ਧਿਰ ਦੇ […]
Continue Reading