SIR ਖਿਲਾਫ਼ ਅੱਜ INDIA ਗਠਜੋੜ ਚੋਣ ਕਮਿਸ਼ਨ ਦਾ ਘਿਰਾਓ ਕਰੇਗਾ 

ਨਵੀਂ ਦਿੱਲੀ, 6 ਅਕਤੂਬਰ, ਬੋਲੇ ਪੰਜਾਬ ਬਿਊਰੋ : SIR (ਐਸ.ਆਈ.ਆਰ.) ਨੂੰ ਲੈ ਕੇ ਚੱਲ ਰਹੇ ਵਿਰੋਧ ਪ੍ਰਦਰਸ਼ਨਾਂ ਦਰਮਿਆਨ, 19 ਵਿਰੋਧੀ ਪਾਰਟੀਆਂ ਅੱਜ ਦਿੱਲੀ ਵਿੱਚ ਚੋਣ ਕਮਿਸ਼ਨ ਦਾ ਘਿਰਾਓ ਕਰਨਗੀਆਂ। ‘ਇੰਡੀਆ’ (INDIA) ਗਠਜੋੜ ਦੇ ਵਿਰੋਧੀ ਧਿਰ ਦੇ ਸੰਸਦ ਮੈਂਬਰ ਰਾਜਧਾਨੀ ਵਿੱਚ ‘ਲੋਕਤੰਤਰ ਬਚਾਓ ਮਾਰਚ’ ਕੱਢਣਗੇ ਅਤੇ ਸੰਸਦ ਤੋਂ ਭਾਰਤੀ ਚੋਣ ਕਮਿਸ਼ਨ (ECI) ਦੇ ਮੁੱਖ ਦਫ਼ਤਰ ਤੱਕ […]

Continue Reading