ਕੇਜਰੀਵਾਲ ਵਲੋਂ CM ਰਹਿੰਦਿਆਂ ਬਣਾਇਆ ਆਲੀਸ਼ਾਨ ਬੰਗਲਾ ਅੱਜ ਤੋਂ ਲੋਕਾਂ ਲਈ ਖੁੱਲੇਗਾ
ਨਵੀਂ ਦਿੱਲੀ, 27 ਨਵੰਬਰ, ਬੋਲੇ ਪੰਜਾਬ ਬਿਊਰੋ : ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਉਨ੍ਹਾਂ ਦੇ ਕਾਰਜਕਾਲ ਦੌਰਾਨ ਮਿਲੀ ਸਰਕਾਰੀ ਰਿਹਾਇਸ਼ (ਸ਼ੀਸ਼ ਮਹਿਲ) ਅੱਜ ਸ਼ੁੱਕਰਵਾਰ ਤੋਂ ਆਮ ਲੋਕਾਂ ਲਈ ਖੋਲ੍ਹ ਦਿੱਤੀ ਜਾਵੇਗੀ। ਲੋਕ ਨਿਰਮਾਣ ਵਿਭਾਗ (PWD) ਦੇ ਮੰਤਰੀ ਪ੍ਰਵੇਸ਼ ਵਰਮਾ ਨੇ ‘ਐਕਸ’ (X) ‘ਤੇ ਜਾਣਕਾਰੀ ਦਿੱਤੀ ਹੈ ਕਿ ਸਭ ਤੋਂ ਪਹਿਲਾਂ ਮੀਡੀਆ ਲਈ […]
Continue Reading