ਚੰਡੀਗੜ੍ਹ ‘ਚ ਗੰਦਗੀ ਫੈਲਾਉਣ ਵਾਲਿਆਂ ਦੀ ਹੁਣ ਖੈਰ ਨਹੀਂ 

ਚੰਡੀਗੜ੍ਹ, 21 ਸਤੰਬਰ, ਬੋਲੇ ਪੰਜਾਬ ਬਿਊਰੋ : ਚੰਡੀਗੜ੍ਹ ਵਿੱਚ ਕੂੜਾ-ਕਰਕਟ ਖਿਲਾਰਨ ਵਾਲਿਆਂ ਵਿਰੁੱਧ ਹੁਣ ਸਖ਼ਤ ਕਾਰਵਾਈ ਕੀਤੀ ਜਾਵੇਗੀ। ਨਗਰ ਨਿਗਮ ਨੇ ‘ਠੋਸ ਰਹਿੰਦ-ਖੂੰਹਦ ਪ੍ਰਬੰਧਨ 2026’ (Solid Waste Management 2026) ਦਾ ਇੱਕ ਨਵਾਂ ਪ੍ਰਸਤਾਵ ਪੇਸ਼ ਕੀਤਾ ਹੈ। ਇਸ ਤਹਿਤ ਜੁਰਮਾਨੇ ਲਗਾਏ ਜਾਣਗੇ: ਜਨਤਕ ਥਾਵਾਂ ‘ਤੇ ਕੂੜਾ ਸੁੱਟਣ ਲਈ ₹500, ਖੁੱਲ੍ਹੀ ਥਾਂ ‘ਤੇ ਕੂੜਾ ਸੁੱਟਣ ਲਈ ₹15,000, […]

Continue Reading