ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਦੀਆਂ ਤਿੰਨ ਬੱਸਾਂ ਹਰਿਦੁਆਰ ਵਿਖੇ ਜ਼ਬਤ
ਚੰਡੀਗੜ੍ਹ, 28 ਅਕਤੂਬਰ, ਬੋਲੇ ਪੰਜਾਬ ਬਿਊਰੋ : ਪੰਜਾਬ ਸਰਕਾਰ ਦੀ ਮੁੱਖ ਮੰਤਰੀ ਤੀਰਥ ਯਾਤਰਾ ਯੋਜਨਾ ਤਹਿਤ ਚੱਲ ਰਹੀਆਂ ਬਹੁਤ ਸਾਰੀਆਂ ਬੱਸਾਂ ਕੋਲ ਜਾਇਜ਼ ਪਰਮਿਟ ਨਹੀਂ ਹਨ ਅਤੇ ਉਨ੍ਹਾਂ ਦੇ ਟੈਕਸ ਵੀ ਅਦਾ ਨਹੀਂ ਕੀਤੇ ਗਏ ਹਨ। ਇਸ ਤੋਂ ਇਲਾਵਾ, ਯਾਤਰੀਆਂ ਦੀ ਸੁਰੱਖਿਆ ਦੇ ਲਿਹਾਜ਼ ਨਾਲ ਇਹ ਬੱਸਾਂ ਸੇਵਾ ਲਈ ਢੁਕਵੀਆਂ ਨਹੀਂ ਹਨ। ਇਹ ਗੱਲ ਉਦੋਂ […]
Continue Reading