ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਜਾ ਰਹੇ ਤਿੰਨ ਭਾਰਤੀ ਇਥੋਪੀਆ ‘ਚ ਅਗਵਾ

ਨਵੀਂ ਦਿੱਲੀ, 29 ਸਤੰਬਰ, ਬੋਲੇ ਪੰਜਾਬ ਬਿਊਰੋ : ਗੈਰ-ਕਾਨੂੰਨੀ ਢੰਗ ਨਾਲ ਅਮਰੀਕਾ ਜਾ ਰਹੇ ਤਿੰਨ ਭਾਰਤੀਆਂ ਨੂੰ ਇਥੋਪੀਆ ਵਿੱਚ ਅਗਵਾ ਕਰ ਲਿਆ ਗਿਆ ਹੈ। ਇਹ ਤਿੰਨੇ ਗੁਜਰਾਤ ਦੇ ਰਹਿਣ ਵਾਲੇ ਹਨ ਅਤੇ ਇਨ੍ਹਾਂ ਵਿੱਚ ਦੋ ਮੁਟਿਆਰਾਂ ਤੇ ਇੱਕ ਨੌਜਵਾਨ ਸ਼ਾਮਲ ਹੈ। ਉਹ 20 ਸਤੰਬਰ ਨੂੰ ਗੁਜਰਾਤ ਤੋਂ ਰਵਾਨਾ ਹੋਏ ਸਨ ਪਰ ਇਥੋਪੀਆ ਪਹੁੰਚਦਿਆਂ ਹੀ ਉਨ੍ਹਾਂ […]

Continue Reading