ਪੰਜਾਬ ‘ਚ ਕਈ ਕਾਂਗਰਸੀ ਨੇਤਾਵਾਂ ਦੇ ਕਟਣਗੇ ਟਿਕਟ, ਸਚਿਨ ਪਾਇਲਟ ਵਲੋਂ ਨਵਾਂ ਫਾਰਮੂਲਾ ਪੇਸ਼
ਚੰਡੀਗੜ੍ਹ, 22 ਸਤੰਬਰ, ਬੋਲੇ ਪੰਜਾਬ ਬਿਊਰੋ : ਸਚਿਨ ਪਾਇਲਟ ਦੇ ਪੰਜਾਬ ਆਉਣ ਨਾਲ ‘ਮਿਸ਼ਨ ਯੂਥ’ ਦੀ ਸ਼ੁਰੂਆਤ ਹੋ ਗਈ ਹੈ। ਪਾਇਲਟ ਨੇ ਵਿਧਾਨ ਸਭਾ ਚੋਣਾਂ ਲਈ ਟਿਕਟਾਂ ਦੀ ਵੰਡ ਵਾਸਤੇ ਇੱਕ ਨਵਾਂ ਫਾਰਮੂਲਾ ਪੇਸ਼ ਕੀਤਾ ਹੈ। ਇਸ ਫਾਰਮੂਲੇ ਤਹਿਤ, ਮੁਲਾਂਕਣ ਸਰਵੇਖਣਾਂ ਵਿੱਚ ਸੀਨੀਅਰ ਆਗੂਆਂ ਦੇ ਮੁਕਾਬਲੇ ਨੌਜਵਾਨ ਆਗੂਆਂ ਨੂੰ 4% ਵਾਧੂ ਤਰਜੀਹ ਦਿੱਤੀ ਜਾ ਰਹੀ […]
Continue Reading