ਆਸਟ੍ਰੇਲੀਆ ਪਹੁੰਚਣ ਤੋਂ ਬਾਅਦ ਨਹੀਂ ਵਧੇਗਾ ਟੂਰਿਸਟ ਵੀਜ਼ਾ, ਰਿਟਰਨ ਟਿਕਟ ਜ਼ਰੂਰੀ, ਨਵੇਂ ਨਿਯਮ ਅੱਜ ਤੋਂ ਲਾਗੂ
ਮੈਲਬੌਰਨ, 28 ਨਵੰਬਰ, ਬੋਲੇ ਪੰਜਾਬ ਬਿਊਰੋ : ਆਸਟ੍ਰੇਲੀਆ ਨੇ ਆਪਣੀਆਂ ਦਾਖਲਾ ਸ਼ਰਤਾਂ ਵਿੱਚ ਬਦਲਾਅ ਕੀਤਾ ਹੈ।ਅੱਜ ਸ਼ਨੀਵਾਰ ਤੋਂ, ਵੀਜ਼ਾ ਅਰਜ਼ੀਆਂ ‘ਤੇ ਲਾਜ਼ਮੀ ਤੌਰ ‘ਤੇ “ਨੋ ਫਰਦਰ ਸਟੇ” (No Further Stay – ਠਹਿਰਨ ਦੀ ਮਿਆਦ ਨਾ ਵਧਾਉਣ) ਦੀ ਸ਼ਰਤ ਲਾਗੂ ਹੋਵੇਗੀ। ਇਸਦਾ ਮਤਲਬ ਇਹ ਹੈ ਕਿ ਸੈਲਾਨੀ ਵੀਜ਼ੇ (ਟੂਰਿਸਟ ਵੀਜ਼ੇ) ‘ਤੇ ਆਸਟ੍ਰੇਲੀਆ ਜਾਣ ਵਾਲੇ ਵਿਅਕਤੀ ਦੇਸ਼ […]
Continue Reading