ਬਠਿੰਡਾ ‘ਚ ਅਲਟੋ ਕਾਰ ‘ਤੇ ਦਰੱਖਤ ਡਿੱਗਾ, ਔਰਤ ਦੀ ਮੌਤ, ਪਤੀ ਤੇ ਬੱਚੀ ਗੰਭੀਰ ਜ਼ਖ਼ਮੀ
ਬਠਿੰਡਾ, 24 ਸਤੰਬਰ, ਬੋਲੇ ਪੰਜਾਬ ਬਿਊਰੋ : ਬਠਿੰਡਾ ਵਿੱਚ ਅਚਾਨਕ ਇੱਕ ਅਲਟੋ ਕਾਰ ‘ਤੇ ਦਰੱਖਤ ਡਿੱਗ ਪਿਆ। ਇਸ ਹਾਦਸੇ ਵਿੱਚ ਕਾਰ ਵਿੱਚ ਸਵਾਰ ਔਰਤ, ਉਸਦਾ ਪਤੀ ਅਤੇ ਉਨ੍ਹਾਂ ਦੀ ਲਗਭਗ ਤਿੰਨ ਸਾਲਾ ਧੀ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਹਸਪਤਾਲ ਵਿੱਚ ਇਲਾਜ ਦੌਰਾਨ ਔਰਤ ਦੀ ਮੌਤ ਹੋ ਗਈ। ਇਹ ਘਟਨਾ ਬੁੱਧਵਾਰ ਸ਼ਾਮ ਨੂੰ ਨਥਾਣਾ-ਭਗਤਾ ਸੜਕ […]
Continue Reading