ਅਮਰੀਕਾ ‘ਚ White House ਵਲੋਂ Trump TV ਲਾਂਚ

ਵਾਸ਼ਿੰਗਟਨ, 22 ਸਤੰਬਰ, ਬੋਲੇ ਪੰਜਾਬ ਬਿਊਰੋ : ਹਾਈਟ ਹਾਊਸ ਨੇ ਸੋਮਵਾਰ ਨੂੰ ‘ਟਰੰਪ ਟੀਵੀ’ (Trump TV) ਦੀ ਸ਼ੁਰੂਆਤ ਦਾ ਅਧਿਕਾਰਤ ਐਲਾਨ ਕੀਤਾ; ਇਹ ਇੱਕ ਡਿਜੀਟਲ ਪ੍ਰਸਾਰਣ ਨੈੱਟਵਰਕ ਹੋਵੇਗਾ। ਇਸ ਨੈੱਟਵਰਕ ‘ਤੇ ਅਮਰੀਕੀ ਪ੍ਰਸ਼ਾਸਨ ਨਾਲ ਸਬੰਧਤ ਸਮੱਗਰੀ ਦਿਨ-ਰਾਤ ਪ੍ਰਸਾਰਿਤ ਕੀਤੀ ਜਾਵੇਗੀ। ਇਸ ਤੋਂ ਪਹਿਲਾਂ, ਟਰੰਪ ਨੇ 2021 ਵਿੱਚ ਆਪਣਾ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ (Truth Social) […]

Continue Reading