ਵਿਸਾਖੀ ਮੌਕੇ ਬਿਆਸ ਦਰਿਆ ‘ਚ ਇਸ਼ਨਾਨ ਕਰਨ ਗਏ ਚਾਚੇ-ਭਤੀਜੇ ਦੀ ਮੌਤ
ਕਪੂਰਥਲਾ, 15 ਅਪ੍ਰੈਲ, ਬੋਲੇ ਪੰਜਾਬ ਬਿਊਰੋ : ਕਪੂਰਥਲਾ ਵਿੱਚ ਵਿਸਾਖੀ ਦੇ ਮੌਕੇ ‘ਤੇ ਚਾਚਾ-ਭਤੀਜਾ ਜੋ ਬਿਆਸ ਦਰਿਆ ਵਿੱਚ ਇਸ਼ਨਾਨ ਕਰਨ ਗਏ ਸਨ, ਡੁੱਬ ਗਏ। ਇਹ ਹਾਦਸਾ ਮੰਗਲਵਾਰ ਨੂੰ ਬੁਟਾਲਾ ਅਤੇ ਚੱਕੋਕੀ ਮੰਡ ਪਿੰਡਾਂ ਦੇ ਵਿਚਕਾਰ ਵਾਪਰਿਆ, ਜਿੱਥੇ ਦੋਵੇਂ ਨੌਜਵਾਨ ਹੋਰ ਪਿੰਡ ਵਾਸੀਆਂ ਨਾਲ ਇਸ਼ਨਾਨ ਕਰਨ ਲਈ ਪਹੁੰਚੇ ਸਨ। ਘਟਨਾ ਦੀ ਸੂਚਨਾ ਮਿਲਦੇ ਹੀ, ਢਿਲਵਾਂ ਪੁਲਿਸ […]
Continue Reading