ਦੋ ਬਜ਼ੁਰਗ ਪਿਛਲੇ 28 ਦਿਨਾਂ ਤੋਂ 100 ਫੁੱਟ ਉੱਚੇ ਟਾਵਰ ‘ਤੇ ਡਟੇ, ਮਾਮਲਾ ਹਾਈਕੋਰਟ ਪਹੁੰਚਿਆ 

ਪਠਾਨਕੋਟ, 21 ਸਤੰਬਰ, ਬੋਲੇ ਪੰਜਾਬ ਬਿਊਰੋ : ‘ਬੈਰਾਜ ਔਸਤੀ ਸੰਘਰਸ਼ ਕਮੇਟੀ’ ਦੇ ਦੋ ਬਜ਼ੁਰਗ ਮੈਂਬਰ ਪਿਛਲੇ 28 ਦਿਨਾਂ ਤੋਂ 100 ਫੁੱਟ ਉੱਚੇ ਟਾਵਰ ‘ਤੇ ਡਟੇ ਹੋਏ ਹਨ। ਉਹ ਯੂਨੀਅਨ ਦੀਆਂ ਮੰਗਾਂ ਦੇ ਸਮਰਥਨ ਵਿੱਚ ਰੋਸ ਪ੍ਰਦਰਸ਼ਨ ਕਰ ਰਹੇ ਹਨ। ਇਹ ਮਾਮਲਾ ਹਾਈ ਕੋਰਟ ਤੱਕ ਪਹੁੰਚਣ ਤੋਂ ਬਾਅਦ ਜ਼ਿਲ੍ਹਾ ਪ੍ਰਸ਼ਾਸਨ ਵਿੱਚ ਹਲਚਲ ਮੱਚ ਗਈ ਹੈ। 83 […]

Continue Reading