ਪਠਾਨਕੋਟ ਵਿਖੇ 200 ਫੁੱਟ ਉੱਚੇ ਟਾਵਰ ‘ਤੇ 50 ਦਿਨਾਂ ਤੋਂ ਡਟੇ ਦੋ ਬਜ਼ੁਰਗ ਅੱਜ ਉਤਰਨਗੇ ਹੇਠ 

ਪਠਾਨਕੋਟ, 13 ਅਕਤੂਬਰ, ਬੋਲੇ ਪੰਜਾਬ ਬਿਊਰੋ : ਪਠਾਨਕੋਟ ਵਿੱਚ ਡਿਪਟੀ ਕਮਿਸ਼ਨਰ (DC) ਦੀ ਰਿਹਾਇਸ਼ ਦੇ ਸਾਹਮਣੇ ਲਗਭਗ 200 ਫੁੱਟ ਉੱਚੇ ਬਿਜਲੀ ਦੇ ਟਾਵਰ ‘ਤੇ ਪਿਛਲੇ 50 ਦਿਨਾਂ ਤੋਂ ਡਟੇ ਹੋਏ 82 ਸਾਲਾ ਕੁਲਵਿੰਦਰ ਸਿੰਘ ਅਤੇ 85 ਸਾਲਾ ਸ਼ਰਮ ਸਿੰਘ ਦਾ ਰੋਸ ਪ੍ਰਦਰਸ਼ਨ ਆਖਰਕਾਰ ਸੋਮਵਾਰ ਦੇਰ ਸ਼ਾਮ ਸਮਾਪਤ ਹੋ ਗਿਆ। ਜ਼ਿਲ੍ਹਾ ਪ੍ਰਸ਼ਾਸਨ—ਜਿਸ ਵਿੱਚ ਡੀਸੀ ਪੱਲਵੀ, ਏਡੀਸੀ […]

Continue Reading