ਪਟਿਆਲਾ-ਸੰਗਰੂਰ ਹਾਈਵੇਅ ‘ਤੇ ਪੁਲ ਅਚਾਨਕ ਟੁੱਟਣ ਕਾਰਨ ਦੋ ਟਰੱਕ ਭਾਖੜਾ ਨਹਿਰ ‘ਚ ਲਟਕੇ
ਪਟਿਆਲਾ, 19 ਨਵੰਬਰ, ਬੋਲੇ ਪੰਜਾਬ ਬਿਊਰੋ : ਪਟਿਆਲਾ-ਸੰਗਰੂਰ ਨੈਸ਼ਨਲ ਹਾਈਵੇਅ ‘ਤੇ ਸਥਿਤ ਭਾਖੜਾ ਨਹਿਰ ਦਾ ਇੱਕ ਲੋਹੇ ਦਾ ਪੁਲ ਅਚਾਨਕ ਟੁੱਟ ਗਿਆ। ਵੀਰਵਾਰ ਸਵੇਰੇ ਜਦੋਂ ਇਹ ਘਟਨਾ ਵਾਪਰੀ, ਉਸ ਸਮੇਂ ਕੁਝ ਟਰੱਕ ਪੁਲ ਤੋਂ ਲੰਘ ਰਹੇ ਸਨ। ਪੁਲ ਟੁੱਟਣ ਕਾਰਨ ਦੋ ਟਰੱਕ ਖੁੱਲ੍ਹੇ ਪਾੜ ਵਿੱਚ ਜਾ ਡਿੱਗੇ ਅਤੇ ਭਾਖੜਾ ਨਹਿਰ ਦੇ ਉੱਪਰ ਲਟਕ ਗਏ। ਇਹ […]
Continue Reading