ਲੁਧਿਆਣਾ ਵਿਖੇ ਪੁਲਿਸ ਹਿਰਾਸਤ ‘ਚੋਂ ਦੋ ਹਵਾਲਾਤੀ ਫ਼ਰਾਰ 

ਲੁਧਿਆਣਾ, 15 ਅਕਤੂਬਰ, ਬੋਲੇ ਪੰਜਾਬ ਬਿਊਰੋ : ਲੁਧਿਆਣਾ ਵਿਖੇ ਪੁਲਿਸ ਹਿਰਾਸਤ ਵਿੱਚ ਮੌਜੂਦ ਦੋ ਹਵਾਲਾਤੀ ਪੁਲਿਸ ਮੁਲਾਜ਼ਮ ਨੂੰ ਧੱਕਾ ਮਾਰ ਕੇ ਫਰਾਰ ਹੋ ਗਏ। ਪੁੱਛਗਿੱਛ ਲਈ ਲਿਜਾਏ ਜਾਣ ਦੌਰਾਨ, ਮੁਲਜ਼ਮਾਂ ਵਿੱਚੋਂ ਇੱਕ ਨੇ ਬਿਮਾਰ ਹੋਣ ਦਾ ਢੌਂਗ ਕੀਤਾ। ਜਦੋਂ ਅਧਿਕਾਰੀ ਨੇ ਉਸਦੀ ਹਾਲਤ ਦੇਖਣ ਲਈ ਉਸਦੀ ਹਥਕੜੀ ਖੋਲ੍ਹੀ, ਤਾਂ ਦੋਵੇਂ ਹਵਾਲਾਤੀ ਮੌਕੇ ਤੋਂ ਭੱਜ ਗਏ। […]

Continue Reading