ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੁਰਬ ਮੌਕੇ ਟਰੈਕਟਰ ਨਾਲ਼ ਸਟੰਟ ਕਰ ਰਹੇ ਦੋ ਨੌਜਵਾਨ ਦਬੇ
ਗੁਰਦਾਸਪੁਰ, 19 ਸਤੰਬਰ, ਬੋਲੇ ਪੰਜਾਬ ਬਿਊਰੋ : ਗੁਰਦਾਸਪੁਰ ਦੇ ਬਟਾਲਾ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਵਿਆਹ ਪੁਰਬ ਦੇ ਜਸ਼ਨਾਂ ਵਿੱਚ ਸ਼ਾਮਲ ਹੋਣ ਲਈ ਟਰੈਕਟਰਾਂ ‘ਤੇ ਪਹੁੰਚੇ ਕੁਝ ਨੌਜਵਾਨ ਖਤਰਨਾਕ ਕਰਤੱਬ ਦਿਖਾ ਰਹੇ ਸਨ। ਵੀਰਵਾਰ ਰਾਤ ਨੂੰ ਅਜਿਹਾ ਹੀ ਇੱਕ ਕਰਤੱਬ ਕਰਦੇ ਸਮੇਂ ਇੱਕ ਟਰੈਕਟਰ ਪਲਟ ਗਿਆ। ਇਸ ਘਟਨਾ ਦੀ ਇੱਕ ਵੀਡੀਓ ‘ਨਿਤੀਸ਼ […]
Continue Reading