ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਸ਼ਾਮੀ ਪਹੁੰਚਣਗੇ ਚੰਡੀਗੜ੍ਹ
ਚੰਡੀਗੜ੍ਹ, 31 ਅਕਤੂਬਰ, ਬੋਲੇ ਪੰਜਾਬ ਬਿਊਰੋ : ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਅੱਜ ਸ਼ਨੀਵਾਰ ਸ਼ਾਮ ਨੂੰ ਚੰਡੀਗੜ੍ਹ ਪਹੁੰਚਣਗੇ। ਉਨ੍ਹਾਂ ਦੇ ਦੌਰੇ ਦੇ ਮੱਦੇਨਜ਼ਰ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੇ ਸ਼ਨੀਵਾਰ ਰਾਤ ਪੰਚਕੂਲਾ ਵਿੱਚ ਠਹਿਰਨ ਦਾ ਪ੍ਰੋਗਰਾਮ ਹੈ। ਐਤਵਾਰ ਸਵੇਰੇ, ਉਹ ਚੰਡੀਗੜ੍ਹ ਪੁਲਿਸ ਦੇ ‘ਰਾਈਜ਼ਿੰਗ ਡੇ’ (ਸਥਾਪਨਾ ਦਿਵਸ) ਸਮਾਗਮ ਵਿੱਚ ਸ਼ਾਮਲ ਹੋਣਗੇ। ਇਸ […]
Continue Reading