ਅਮਰੀਕਾ ਵਲੋਂ ਈਰਾਨ ‘ਤੇ ਹਮਲਾ, ਕਈ ਲੋਕਾਂ ਦੀ ਮੌਤ
ਵਾਸ਼ਿੰਗਟਨ, 31 ਅਗਸਤ, ਬੋਲੇ ਪੰਜਾਬ ਬਿਊਰੋ : ਅਮਰੀਕੀ ਫੌਜ ਨੇ ਈਰਾਨ ਦੇ ਲਾਰਕ ਟਾਪੂ ‘ਤੇ ਦੋ ਰਾਕੇਟ ਲਾਂਚਰਾਂ ਨੂੰ ਨਿਸ਼ਾਨਾ ਬਣਾਇਆ ਹੈ। ਇਹ 30 ਜੁਲਾਈ ਤੋਂ ਬਾਅਦ ਈਰਾਨ ‘ਤੇ ਪਹਿਲਾ ਅਮਰੀਕੀ ਹਮਲਾ ਹੈ। ਅਮਰੀਕੀ ਫੌਜ ਨੇ ਕਿਹਾ ਕਿ ਉਸਨੇ ਕਾਰਵਾਈ ਉਦੋਂ ਕੀਤੀ ਜਦੋਂ ਈਰਾਨ ਦੇ ਰੈਵੋਲਿਊਸ਼ਨਰੀ ਗਾਰਡਜ਼ ਦੇ ਕਰਮਚਾਰੀ ਹੋਰਮੁਜ਼ ਜਲਮਾਰਗ ਵਿੱਚ ਰਾਕੇਟ ਅਤੇ ਨੇਵੀ […]
Continue Reading