ਅਮਰੀਕਾ ਨੇ ਈਰਾਨ ‘ਚ ਵਿਆਹ ਸਮਾਗਮ ‘ਤੇ ਮਿਜ਼ਾਈਲਾਂ ਦਾਗ਼ੀਆਂ, 5 ਲੋਕਾਂ ਦੀ ਮੌਤ 50 ਜ਼ਖ਼ਮੀ
ਵਾਸ਼ਿੰਗਟਨ/ਤਹਿਰਾਨ, 2 ਸਤੰਬਰ, ਬੋਲੇ ਪੰਜਾਬ ਬਿਊਰੋ : ਅਮਰੀਕਾ ਨੇ ਤਿੰਨ ਦਿਨਾਂ ਵਿੱਚ ਦੂਜੀ ਵਾਰ ਈਰਾਨ ‘ਤੇ ਹਮਲਾ ਕੀਤਾ ਹੈ। ਮੰਗਲਵਾਰ ਰਾਤ ਨੂੰ, ਅਮਰੀਕੀ ਫੌਜ ਨੇ ਸਿਰਿਕ, ਖੁਜ਼ੇਸਤਾਨ, ਕੇਸ਼ਮ ਟਾਪੂ ਅਤੇ ਬੰਦਰ ਅੱਬਾਸ ‘ਤੇ ਮਿਜ਼ਾਈਲ ਅਤੇ ਡਰੋਨ ਹਮਲੇ ਕੀਤੇ। ਈਰਾਨ ਦੇ ਅਨੁਸਾਰ, ਸਿਰਿਕ ਵਿੱਚ ਇੱਕ ਵਿਆਹ ਸਮਾਰੋਹ ‘ਤੇ ਮਿਜ਼ਾਈਲਾਂ ਦਾਗੀਆਂ ਗਈਆਂ, ਜਿਸ ਵਿੱਚ ਪੰਜ ਲੋਕ ਮਾਰੇ […]
Continue Reading