CM ਨਾਇਬ ਸੈਣੀ ਦੇ ਕਾਫ਼ਲੇ ਦੀ ਗੱਡੀ ਡੂੰਘੀ ਖਾਈ ‘ਚ ਡਿੱਗੀ, ਦੋ ਮੁਲਾਜ਼ਮ ਜ਼ਖ਼ਮੀ 

ਚੰਡੀਗੜ੍ਹ, 18 ਨਵੰਬਰ, ਬੋਲੇ ਪੰਜਾਬ ਬਿਊਰੋ : ਹਰਿਆਣਾ ਦੇ ਮੋਰਨੀ ਤੋਂ ਵਾਪਸ ਆਉਂਦੇ ਸਮੇਂ, ਮੁੱਖ ਮੰਤਰੀ ਨਾਇਬ ਸੈਣੀ ਦੇ ਕਾਫ਼ਲੇ ਵਿੱਚ ਸ਼ਾਮਲ ਇੱਕ ਫਾਇਰ ਟੈਂਡਰ (ਅੱਗ ਬੁਝਾਊ ਗੱਡੀ) ਇੱਕ ਖੱਡ ਵਿੱਚ ਡਿੱਗ ਗਈ। ਇਹ ਘਟਨਾ ਥਾਪਲੀ ਨੇਚਰ ਕੈਂਪ ਤੋਂ ਪਹਿਲਾਂ ਇੱਕ ਮੋੜ ‘ਤੇ ਵਾਪਰੀ। ਚਸ਼ਮਦੀਦ ਗਵਾਹਾਂ ਅਨੁਸਾਰ, ਗੱਡੀ ਪਲਟ ਗਈ ਅਤੇ ਲਗਭਗ 50 ਫੁੱਟ ਡੂੰਘੀ […]

Continue Reading