ਇੱਕ ਹੋਰ ਝੀਲ ਫਟਣ ਤੋਂ ਬਾਅਦ ਨੇਪਾਲ ‘ਚ ਪਿੰਡ ਖਾਲੀ ਕਰਵਾਏ
ਕਾਠਮੰਡੂ, 28 ਅਗਸਤ, ਬੋਲੇ ਪੰਜਾਬ ਬਿਊਰੋ : ਨੇਪਾਲ-ਤਿੱਬਤ ਸਰਹੱਦ ਦੇ ਨੇੜੇ ਬਣੀ ਇੱਕ ਹੋਰ ਝੀਲ ਫਟ ਗਈ ਹੈ। ਇਹ ਝੀਲ ਚੋਚੇਨ ਅਤੇ ਪੁਰੇਪੂ ਸਾਂਗਪੋ ਨਦੀਆਂ ਦੇ ਸੰਗਮ ਦੇ ਨੇੜੇ ਸਥਿਤ ਸੀ; ਚੀਨ ਨੂੰ ਇੱਕ ਦਿਨ ਪਹਿਲਾਂ ਹੀ ਇਸ ‘ਚ ਪਾੜ ਪੈਣ ਦਾ ਅੰਦਾਜ਼ਾ ਸੀ। ਝੀਲ ਦੇ ਫਟਣ ਤੋਂ ਬਾਅਦ ਪਾਣੀ ਦਾ ਪੱਧਰ ਵਧਣਾ ਸ਼ੁਰੂ ਹੋ […]
Continue Reading